Meanings of Punjabi words starting from ਮ

ਮੁਸਨ ਹੋਈਐ. ਚੁਰਾਏ ਜਾਈਦਾ ਹੈ.#"ਮੂਸਨ ਤਬਹੀ ਮੂਸੀਐ." (ਚਉਬੋਲੇ ਮਃ ੫)


ਯੂ. [موَسیقی] ਸੰਗ੍ਯਾ- ਰਾਗਵਿਦ੍ਯਾ. ਦੇਖੋ, ਅੰ. Music.


ਚੁਰਾਏ ਗਏ. ਠਗੇ ਗਏ। ੨. ਹ਼ਜਰਤ ਮੂਸਾ ਦੇ ਪੈਰੋ. ਮੂਸਾਈ. Jews "ਨਾਉ ਧਰਾਇਨ ਈਸੇ ਮੂਸੇ." (ਭਾਗੁ)


ਚੁਰਾਉਂਦਾ ਹੈ. ਠਗਦਾ ਹੈ.


ਚੂਹਾ। ੨. ਚੋਰ.


ਚੂਹਾ ਹੈ ਜਿਸ ਦੀ ਸਵਾਰੀ, ਗਣੇਸ਼.


ਚੂਹੇ ਪੁਰ ਸਵਾਰ ਹੋਣ ਵਾਲਾ, ਗਣੇਸ਼.