nan
nan
ਸੰਗ੍ਯਾ- ਦਹਾਨਾ. ਮੋਘਾ. ਨੱਕਾ. ਮੁਖਸ੍ਥਾਨ। ੨. ਕੁਲ ਅਥਵਾ ਗੋਤ ਦੇ ਨਿਕਾਸ ਦਾ ਮੁੱਢ ਅਤੇ ਸ਼ਾਖ਼.
nan
nan
nan
ਸੰਗ੍ਯਾ- ਮੁੱਕਾ. ਮੁਸ੍ਟਿ. "ਮੂਕਨ ਸੋਂ ਧਰ ਮਾਰ ਗਿਰਾਯੋ." (ਕ੍ਰਿਸਨਾਵ) ੨. ਸੰ. ਸੰਗ੍ਯਾ- ਮੱਛੀ। ੩. ਵਿ- ਗੁੰਗਾ. ਬੋਲਣ ਦੀ ਸ਼ਕਤਿ ਤੋਂ ਰਹਿਤ. ਜਿਸ ਦੀ ਜੀਭ ਬੰਨ੍ਹੀ ਗਈ ਹੈ. ਦੇਖੋ, ਮੂ ੫. "ਮੂਕ ਉੱਚਰੈ ਸਾਸਤ੍ਰ ਖਟ." (ਚਰਿਤ੍ਰ ੧)