Meanings of Punjabi words starting from ਧ

ਦੇਖੋ, ਦ੍ਰੋਹ ਅਤੇ ਧ੍ਰੋਹ.


ਸੰਗ੍ਯਾ- ਕਿਸੇ ਪਾਸ ਅਮਾਨਤ ਧਰੀ ਵਸਤੁ.


ਦੇਖੋ, ਧਰਮ ਅਤੇ ਧ੍ਰੰਮ। ੨. ਵਿ- ਧਾਰਣ ਵਾਲਾ. "ਮੂਲ ਡਾਲ ਧਰੰਮੈ." (ਭਾਗੁ)