Meanings of Punjabi words starting from ਮ

ਦੇਖੋ, ਮੁਕਣਾ. "ਖਜਾਨਾ ਸਤਿਗੁਰਿ ਦੀਆ ਤੋਟਿ ਨਾਹੀ ਰੇ ਮੂਕੇ." (ਗਉ ਮਃ ੫)


ਉਹ ਸਵਾਲ, ਜੋ ਮੂਹੋਂ ਬੋਲਕੇ ਨਾ ਦੱਸਿਆ ਜਾਵੇ, ਕਿੰਤੁ ਮਨ ਵਿੱਚ ਹੀ ਕੀਤਾ ਜਾਵੇ.


ਮੁਨਕਿਰ ਹੋਣਾ. ਦੇਖੋ, ਮੁਕਰਨਾ. "ਆਪ ਕਰੇ ਕਰਿ ਮੂਕਰਪਾਵੈ." (ਧਨਾ ਮਃ ੫) "ਲੈਤ ਦੇਤ ਉਨ ਮੂਕਰਿਪਰਨਾ." (ਆਸਾ ਮਃ ੫)


ਸੰਗ੍ਯਾ- ਮੁੱਕਾ. ਮੁਸ੍ਟਿ. ਘਸੁੰਨ। ੨. ਸਿਰ ਪੁਰ ਲੀਤਾ ਧੁੱਪ ਸਰਦੀ ਤੋਂ ਬਚਾਉਣ ਵਾਲਾ ਤੌਲੀਏ ਦੀ ਸ਼ਕਲ ਦਾ ਵਸਤ੍ਰ। ੩. ਵਿ- ਮੁੱਕਿਆ. ਘਟਿਆ. ਖ਼ਤਮ ਹੋਇਆ. "ਛੋਡਿਆਜਾਇ ਨ ਮੂਕਾ." (ਸੋਰ ਕਬੀਰ)


ਮੁਖ. ਮੂੰਹ। ੨. ਮੂਸ. ਚੂਹਾ. ਮੂਸਕ। ੩. ਮੂਰਖ ਦਾ ਸੰਖੇਪ. "ਮਾਨੁਸ ਕੋ ਜਗ ਮੂਖ ਪਿਖੀਜੈ." (ਗੁਵਿ ੬)


ਸੰ. ਮੂਸਕ. ਚੂਹਾ. ਦੇਖੋ, ਮੂਸ.


ਮੁਖ ਵਿੱਚ. ਮੂੰਹ ਮੇ. ਦੇਖੋ, ਗਰੁੜਾਰੀ ੩.


ਸੰ. ਮੂਸਿਕਾ. ਚੂਹੀ (mice. )