ਦੇਖੋ, ਸਿੰਘਗਤ.
ਦੇਖੋ, ਸੇਹੰਡ.
ਦੇਖੋ, ਸ਼ੇਰਦ੍ਰਿਸ੍ਟਿ.
ਸੰ. सिंहद्बार ਸੰਗ੍ਯਾ- ਰਾਜਮਹਿਲ ਦਾ ਉਹ ਦਰਵਾਜ਼ਾ, ਜੋ ਸਭ ਤੋਂ ਵਡਾ ਹੋਵੇ. ਮੁੱਖ ਦਰਵਾਜ਼ਾ. ਸ਼ਿਰੋਮਣਿ ਡਿਹੁਡੀ ਸਿੰਘਪੌਰ.
nan
nan
nan
ਸੰਗ੍ਯਾ- ਸਿੰਹ ਦੀ ਗਰਜ. ਸ਼ੇਰ ਦੀ ਭਭਕ। ੨. ਯੋਧਾ ਦਾ ਸਿੰਘ ਦੀ ਤਰਾਂ ਗਰਜਣਾ ਅਜਿਹਾ ਲਲਕਾਰਾ, ਜਿਸ ਤੋਂ ਵੈਰੀ ਕੰਬ ਜਾਣ.
ਸੰਗ੍ਯਾ- ਸ਼ੇਰ ਜੇਹੀ ਆਵਾਜ਼ ਕਰਨ ਵਾਲੀ ਬੰਦੂਕ (ਸਨਾਮਾ)
ਦੇਖੋ, ਸਿੰਘਪੁਰੀਏ.
nan