nan
nan
nan
nan
ਵਹੀ. ਦੇਖੋ, ਵੇਈ। ੨. ਕ੍ਰਿ. ਵਿ- ਦੁਬਾਰਾ. ਦੂਜੀ ਵੇਰੀ. "ਜਾਣੁ ਮਿਠਾਈ ਇਖ, ਬੇਈ ਪੀੜੇ ਨਾ ਹੁਟੈ." (ਮਃ ੫. ਵਾਰ ਮਾਰੂ ੨) ਗੰਨੇ ਨੂੰ ਦੁਬਾਰਾ ਪੀੜੀਏ, ਤਦ ਭੀ ਮਿਠਾਸ ਦੇਣੋ ਨਹੀਂ ਹਟਦਾ.
ਫ਼ਾ. [بےایمان] ਵਿ- ਈਮਾਨ (ਧਰਮ) ਰਹਿਤ. ਅਧਰਮੀ. "ਬੇਈਮਾਨ ਅਗਿਆਨਿ ਪਰਾਣੀ." (ਭਾਗੁ)
nan
ਫ਼ਾ. [بیش] ਬੇਸ਼. ਵਿ- ਅਧਿਕ. ਜਾਦਾ। ੨. ਵਡਾ। ੩. ਉੱਤਮ. ਸ਼੍ਰੇਸ੍ਟ। ੪. ਪ੍ਰਸੰਨ. ਖ਼ੁਸ਼। ੫. ਸੰ. ਵੇਸ਼. ਸੰਗ੍ਯਾ- ਘਰ। ੬. ਪੜੋਸ। ੭. ਪ੍ਰਵੇਸ਼. ਦਖਲ। ੮. ਸੰ. ਵੇਸ. ਕੰਮ। ੯. ਲਿਬਾਸ. ਭੇਸ. ਭੇਖ.
ਵਿ- ਬੇਸਮਝ. ਦੇਖੋ, ਬਾਸ਼ਊਰ.
ਦੇਖੋ, ਬਸ਼ਹਰ। ੨. ਸ਼ੋਣਿਤਪੁਰ ਦਾ ਇੱਕ ਨਾਮ. ਦੇਖੋ, ਵਾਣ. "ਸਹਰ ਬੇਸਹਰ ਕੇ ਬਿਖੇ ਬਾਣਾਸੂਰ ਨਰੇਸ." (ਚਰਿਤ੍ਰ ੧੪੨) ਵਾਣਾਸੁਰ ਰਾਜਾ.
nan