nan
nan
nan
ਵੈਦ੍ਯਕ ਗ੍ਰੰਥਾਂ ਵਿੱਚ ਦੱਸੇ ਅੱਠ ਮੂਤ੍ਰ (ਪੇਸ਼ਾਬ) ਜੋ ਅਨੇਕ ਰੋਗਾਂ ਲਈ ਵਰਤੀਦੇ ਹਨ- ਗਾਂ, ਬਕਰੀ, ਭੇਡ, ਮੱਝ, ਘੋੜੀ, ਗਧੀ, ਊਟਣੀ ਅਤੇ ਹਥਣੀ ਦਾ ਮੂਤ.
nan
nan
ਦੇਖੋ, ਮੂਤ ੩.
nan
ਸੰਗ੍ਯਾ- ਭਗ. ਯੋਨਿ. ਦੇਖੋ, ਚਰਿਤ੍ਰ ੨੧। ੨. ਪੇਸ਼ਾਬ ਕਰਨ ਦਾ ਕਮਰਾ. ਮੂਤਣ ਦਾ ਭਾਂਡਾ. ਪੇਸ਼ਾਬਦਾਨ.
ਮੂਤ੍ਰ (ਪੇਸ਼ਾਬ) ਅਤੇ ਪੁਰੀਸ (ਵਿਸ੍ਟਾ).
ਗੁਰਦਾ ਅਤੇ ਮਸਾਨਾ.
nan