nan
ਕ੍ਰਿ- ਵਿ- ਬਿਨਾ ਸ਼ੱਕ (ਸੰਦੇਹ). ਸੰਸ਼੍ਯ ਰਹਿਤ.
nan
nan
ਸੰ. ਵੇਸ੍ਟਨ. ਸੰਗ੍ਯਾ- ਘੇਰਾ. ਵਲਗਣ। ੨. ਸ਼ਹਰ ਦੀ ਚਾਰ ਦੀਵਾਰੀ. ਸ਼ਹਰਪਨਾਹ। ੩. ਪਗੜੀ. ਸਾਫਾ। ੪. ਸਮੋਸਾ ਪਕ੍ਵਾੱਨ. ਦੇਖੋ ਵੇਸ੍ਟ ਧਾ.
nan
ਸੰ. ਵੇਸ੍ਟਿਤ. ਵਿ- ਘੇਰਿਆ ਹੋਇਆ. ਢਕਿਆ ਹੋਇਆ. "ਬੈਸੰਤਰੰ ਕਾਸਟ ਬੇਸਟੰ." (ਸਹਸ ਮਃ ੫) "ਰਥੰ ਬੇਸਟਿਤੰ ਬ੍ਯਾਘ੍ਰਚਰਮੰ ਅਭੀਤੰ." (ਰਾਮਾਵ)
nan
ਸੰ. ਵੇਸਨ. ਸੰਗ੍ਯਾ- ਦੋਫਾੜ ਹੋਏ ਛੋਲੇ। ੨. ਚਣਿਆਂ ਦਾ ਚੂਰਣ. ਛਿਲਕਾ ਉਤਾਰਕੇ ਪੀਠੀ ਹੋਈ ਛੋਲਿਆਂ ਦੀ ਦਾਲ। ੩. ਦੇਖੋ, ਵੇਸ਼ਨ.