nan
ਸੰ. ਸੰਗ੍ਯਾ- ਆਂਡਾ। ੨. ਮਾਸ ਦਾ ਟੁਕੜਾ. ਬੋਟੀ। ੩. ਗਰਭ ਦੀ ਝਿੱਲੀ, ਜਿਸ ਵਿੱਚ ਬੱਚਾ ਲਿਪਟਿਆ ਰਹਿਂਦਾ ਹੈ.
ਤੇਰੇ ਅੱਗੇ. ਦੇਖੋ, ਪੇਸ.
nan
ਦੇਖੋ, ਪੇਸ਼ਿ। ੨. ਫ਼ਾ. [پیشی] ਹਾਕਿਮ ਦੇ ਸਾਮ੍ਹਣੇ ਪੇਸ਼ ਹੋਣ ਦੀ ਕ੍ਰਿਯਾ। ੩. ਸੰ. ਵਜ੍ਰ। ੪. ਮਾਹਾਂ ਦੀ ਦਾਲ। ੫. ਤਲਵਾਰ ਦਾ ਮਿਆਨ। ੬. ਢੋਲ.
ਫ਼ਾ. [پیشین] ਵਿ- ਪ੍ਰਾਚੀਨ। ੨. ਸੰਗ੍ਯਾ- ਸਵੇਰ ਅਤੇ ਦੁਪਹਰ ਦੇ ਮੱਧ ਦਾ ਵੇਲਾ.
ਫ਼ਾ. [پیشینہ] ਕ੍ਰਿ. ਵਿ- ਪਹਿਲਾ. ਪੁਰਾਣਾ.
ਫ਼ਾ. [پیشین گوئی] ਸੰਗ੍ਯਾ- ਭਵਿਸ਼੍ਯ ਕਥਨ. ਅੱਗੋਂ ਹੋਣ ਵਾਲੀ ਘਟਨਾ ਦਾ ਕਹਿਣਾ.
nan
ਸੰ. ਪੇਯ. ਪੀਣ ਯੋਗ੍ਯ ਪਦਾਰਥ, ਦੁੱਧ ਆਦਿ.
ਫ਼ਾ. [پیراہن] ਪੈਰਾਹਨ. ਸੰਗ੍ਯਾ- ਜਾਮਾ. ਚੋਲਾ. "ਛਪਨ ਕੋਟਿ ਕਾ ਪੇਹਨੁ ਤੇਰਾ." (ਭੈਰ ਨਾਮਦੇਵ)