Meanings of Punjabi words starting from ਘ

ਵਿ- ਘਾਤ ਕਰਨ ਵਾਲਾ. ਹਤ੍ਯਾਰਾ.


ਵਿ- ਮਾਰਨ ਵਾਲਾ. ਹਤ੍ਯਾਰਾ। ੨. ਦਾਉ ਲਾਉਣ ਵਾਲਾ. ਘਾਤ ਦੇਖਣ ਵਾਲਾ.