Meanings of Punjabi words starting from ਬ

ਸੰਗ੍ਯਾ- ਅੱਙਣ. ਸਹਨ. ਵੇਹੜਾ। ੨. ਦੇਖੋ, ਬੇਹੜੋ.


ਡਿੰਗ. ਘੜਾ. ਕਲਸ.


ਵਿ- ਜੋ ਸੰਜਰਾ ਨਹੀਂ ਬਾਸੀ। ੨. ਸੰਗ੍ਯਾ- ਬੇਹ (ਵੇਧ) ਕਰਨ ਵਾਲਾ, ਵਰਮਾ.


ਫ਼ਾ. [بےحال] ਸੰਗ੍ਯਾ- ਬਦਹਾਲ. ਦੁਰਦਸ਼ਾ "ਤਨੁ ਬਿਨਸਿਜਾਇ ਬੇਹਾਲ." (ਬਿਲਾ ਮਃ ੫) ੨. ਵਿ- ਵਿਹ਼ਲ. ਵ੍ਯਾਕੁਲ. ਬੁਰੇ ਹਾਲ ਵਾਲਾ.


ਵਿ- ਬਾਸੀ. ਜੋ ਸੱਜਰੀ ਨਹੀਂ। ੨. ਸੰਗ੍ਯਾ- ਬੇਹ (ਵੇਧ- ਛਿਦ੍ਰ) ਵਾਲੀ ਥੋਥੀ ਨਲਕੀ. "ਜਬ ਲਗੁ ਤਾਗਾ ਬਾਹਉ ਬੇਹੀ." (ਗੂਜ ਕਬੀਰ) ੩. ਬੇਹ (ਵੇਧ) ਕਰਨ ਵਾਲਾ, ਤਖਾਣ.


ਫ਼ਾ. [بیہوُدہ] ਵਿ- ਬਿਨਾ ਲਾਭ, ਬੇਫ਼ਾਯਦਾ.