Meanings of Punjabi words starting from ਸ

ਦੇਖੋ, ਸਿੰਧੁਰੀ। ੨. ਵਿ- ਸਿੰਦੂਰ (ਸੰਧੂਰ) ਨਾਲ ਰੰਗਿਆ ਹੋਇਆ। ੩. ਸਿੰਧੁ (ਮਦ) ਜਿਸ ਦੇ ਗੰਡਾਂ ਤੋਂ ਟਪਕਦਾ ਹੈ. "ਸਿੰਧੁਰੀਏ ਸੁੰਡੀ ਦੰਤਾਲੇ." (ਰਾਮਾਵ)


ਸੰਗ੍ਯਾ- ਚੰਦ੍ਰਮਾ. "ਲਜੰਤ ਸਿੰਧੁਰੀ ਨਰੰ." (ਗ੍ਯਾਨ) ਦੇਖੋ, ਸਿੰਧੁਤਨਯ ਅਤੇ ਸਿੰਧੁਪੁਤ੍ਰ। ੨. ਉੱਚੈਃ ਸ਼੍ਰਵਾ ਘੋੜਾ.


ਵਿ- ਸਮੁੰਦਰ ਨਾਲ ਸੰਬੰਧਿਤ. ਸਮੁੰਦਰ ਦਾ. ਸਮੁੰਦਰੀ.


ਦੇਖੋ, ਸਿੰਦੁਕ.


ਸੰਧੂਰ. ਦੇਖੋ, ਸਿੰਦੂਰ.


ਦੇਖੋ, ਸਿੰਦਉਰਾ, ਸਿਧਉਰਾ ਅਤੇ ਸੰਧੂਰੀਅ.


ਸੰਗ੍ਯਾ- ਸੈਨਾ. ਫੌਜ. "ਕਿਛੁ ਸਾਕੁ ਨ ਸਿੰਨਾ." (ਵਾਰ ਜੈਤ) ੨. ਸੰ. स्विन्न ਸ੍ਵਿੱਨ. ਵਿ- ਪਸੀਨੇ ਨਾਲ ਭਿੱਜਿਆ। ੩. ਗਿੱਲਾ.


ਦੇਖੋ, ਸਿੰਮਲ.