Meanings of Punjabi words starting from ਬ

ਫ਼ਾ. [بیقرار] ਵਿ- ਕ਼ਰਾਰ (ਧੀਰਯ) ਰਹਿਤ. ਵ੍ਯਾਕੁਲ.


ਵਿ- ਨਿਕੰਮਾ. ਬੇਕਾਰ. "ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ" (ਮਾਰੂ ਕਬੀਰ) ੨. ਕ੍ਰਿ. ਵਿ- ਵ੍ਯਰਥ. ਨਿਰਰਥਕ.


ਫ਼ਾ. [بیکار] ਵਿ- ਨਿਕੰਮਾ। ੨. ਜੋ ਕਾਰਾਮਦ ਨਹੀਂ। ੩. ਦੇਖੋ, ਵੇਕਾਰ.