Meanings of Punjabi words starting from ਮ

ਵਿ- ਅਤ੍ਯੰਤ ਮੂਰਖ. ਮੋਹ (ਅਗ੍ਯਾਨ) ਨੂੰ ਪ੍ਰਾਪਤ ਹੋਇਆ ਜੜ੍ਹਮਤਿ. "ਮੂੜ ਮੁਗਧ ਹੋਇ ਚਤੁਰ ਸੁਗਿਆਨੁ." (ਭੈਰ ਮਃ ੫)


ਮੂਢ. ਮੂਰਖ. "ਅੰਤਰਿ ਵਸਤੁ, ਮੂੜਾ ਬਾਹਰੁ ਭਾਲੇ." (ਮਾਝ ਅਃ ਮਃ ੩) ੨. ਦੇਖੋ, ਮੂੜ੍ਹਾ.


ਮੂਲਧਨ. ਪੂੰਜੀ। ੨. ਮੂਰੀ. ਜੜੀ. ਬੂਟੀ। ੩. ਗਾਂ ਮਹਿ" ਦਾ ਦੁੱਧ ਚੋਣ ਲਈ ਗਵਾਲਿਆਂ ਦੀ ਇੱਕ ਨੀਚ ਕ੍ਰਿਯਾ,¹ ਜਿਸ ਤੋਂ ਦੁਖੀ ਹੋਕੇ ਪਸ਼ੂ ਦੁੱਧ ਦੇ ਦਿੰਦੇ ਹਨ. "ਮੂੜੀ ਦੀਨ ਗੋਡਬੌ ਕਰੇ." (ਗੁਪ੍ਰਸੂ) ੪. ਦੇਖੋ, ਮੂੜ੍ਹੀ.


ਮੂਢ. ਮੂਰਖ.


ਦੇਖੋ, ਮੂੜਾ ੧। ੨. ਸੰਗ੍ਯਾ- ਪੀਠ. ਮੋਂਢਾ. ਮ੍ਰਿਦੰਗ ਦੀ ਸ਼ਕਲ ਦਾ ਮੜ੍ਹਿਆ ਹੋਇਆ ਆਸਨ.


ਮੂੜ੍ਹਾ ਦਾ ਇਸ੍ਤੀਲਿੰਗ. ਛੋਟਾ ਮੂੜ੍ਹਾ. ਪੀਠਿਕਾ.


ਮੈਂ. "ਚੁੰਮਾ ਪੈਰ ਮੂੰ?" (ਆਸਾ ਫਰੀਦ)#੨. ਮੈਨੂੰ. ਮੇਰੇ ਪੁਰ. "ਕਿਰਪਾ ਕਰਹੁ ਮੂੰ." (ਆਸਾ ਮਃ ੫)


ਮੁਖ। ੨. ਚੇਹਰਾ.