Meanings of Punjabi words starting from ਬ

ਵਿ- ਵੇਗਵਾਨ. ਤੇਜ਼ ਚਾਲ ਵਾਲਾ। ੨. ਗਲ ਕਟਾ. ਗਰਦਨ ਰਹਿਤ। ੩. ਦੇਖੋ, ਬੇ.


ਪਾਸੀ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਕੇ ਆਤਮਗਿਆਨੀ ਹੋਇਆ. ਦੇਖੋ, ਪਾਸੀ ੪. ਇਸ ਦਾ ਉੱਚਾਰਣ ਵੇਗਾ ਭੀ ਹੈ.


ਅਨਜਾਨ. ਅਗਿਆਨੀ. ਬਿਨਾ ਗ੍ਯਾਨ. "ਏਤੇ ਕੂਕਰ ਹਉ ਬੇਗਾਨਾ." (ਬਿਲਾ ਮਃ ੧) ੨. ਫ਼ਾ. [بیگانہ] ਵਿ- ਪਰਾਇਆ. ਜੋ ਆਪਣਾ ਨਾ ਹੋਵੇ.


ਫ਼ਾ. [بیگار] ਸੰਗ੍ਯਾ- ਬਿਨਾ ਮਜ਼ਦੂਰੀ ਦਾ ਕੰਮ. ਰਾਜ ਦੇ ਕਰਮਚਾਰੀਆਂ ਦ੍ਵਾਰਾ ਪ੍ਰਜਾ ਦੇ ਲੋਕਾਂ ਤੋਂ ਹੁਕਮਨ ਕਰਾਇਆ ਕੰਮ.


ਵਿ- ਬੇਗਾਨ ਕਰਨ ਵਾਲਾ। ੨. ਸੰਗ੍ਯਾ- ਬੇਗਾਰ ਵਿੱਚ ਕੰਮ ਕਰਨ ਵਾਲਾ ਆਦਮੀ.


ਕ੍ਰਿ ਵਿ- ਵੇਗ ਸੇ. ਛੇਤੀ ਨਾਲ. ਬਿਨਾ ਢਿੱਲ. "ਗੁਰੁ ਸੇਵਿਹੁ ਬੇਗਿ ਬੇਗਾਲੀ." (ਧਨਾ ਮਃ ੪)


ਛੇਤੀ ਨਾਲ. ਸ਼ੀਘ੍ਰਤਾ ਕਰਕੇ. "ਬੇਗਿ ਮਿਲੀਜੈ ਅਪਨੇ ਰਾਮ ਪਿਆਰੇ." (ਗਉ ਰਵਿਦਾਸ)


ਅਤ੍ਯੰਤ ਛੇਤੀ. ਬਹੁਤੀ ਸ਼ੀਘ੍ਰਤਾ ਨਾਲ ਦੇਖੋ, ਬੇਗਾਲੀ.