Meanings of Punjabi words starting from ਬ

ਫ਼ਾ. [بیچاراہ] ਵਿ- ਚਾਰਹ (ਵਸ਼) ਬਿਨਾ. ਦੀਨ. ਸਹਾਇਤਾ ਰਹਿਤ.


ਬੇਚਕੇ. "ਗਾਂਠਿ ਨ ਬਾਂਧਉ, ਬੇਚਿ ਨ ਖਾਉ." (ਭੈਰ ਕਬੀਰ)


ਫ਼ਾ. [بےچوُن] ਵਿ- ਬੇਮਿਸਲ. ਜਿਸ ਦੇ ਤੁਲ੍ਯ ਹੋਰ ਨਹੀਂ. ਅਦੁਤੀ.


ਫ਼ਾ. [بےچوبہ] ਸੰਗ੍ਯਾ- ਉਹ ਖ਼ੇਮਾ (ਤੰਬੂ), ਜਿਸ ਦੇ ਵਿਚਕਾਰ ਚੋਬ ਨਾ ਹੋਵੇ, ਕਨਾਤ ਦੇ ਆਸਰੇ ਖੜਾ ਹੋਣ ਵਾਲਾ ਡੇਰਾ.