Meanings of Punjabi words starting from ਬ

ਫ਼ਾ. [بیجا] ਵਿ- ਜੋ ਯੋਗ੍ਯ ਅਸਥਾਨ ਪੁਰ ਨਾ ਹੋਵੇ. ਬੇਮੌਕ਼ਅ਼। ੨. ਅਨੁਚਿਤ. ਨਾ ਮੁਸਾਸਿਬ.


ਫ਼ਾ. [بیزار] ਵਿ- ਬਹੁਤੀ ਦੁਖੀ. ਦੇਖੋ, ਜ਼ਾਰ.


[بیزاری] ਸੰਗ੍ਯਾ- ਦੁਖੀ ਹੋਣ ਦੀ ਹਾਲਤ. ਦੁੱਖਦਸ਼ਾ. ਦੇਖੋ, ਬੇਜ਼ਾਰ.


ਫ਼ਾ. [بےزُبان] ਗੁੰਗਾ। ੨. ਪਸ਼ੂ.