nan
ਦੇਖੋ, ਮੁੰਡਨ. "ਕਬੀਰ ਮਨੁ ਮੁੰਡਿਆ ਨਹੀਂ, ਕੇਸ ਮੁੰਡਾਏ ਕਾਂਇ? ਜੋ ਕਿਛੁ ਕੀਆ ਸੋ ਮਨ ਕੀਆ, ਮੂੰਡਾ ਮੂੰਡੁ ਅਜਾਂਇ." (ਸਃ)
ਦੇਖੋ, ਮੁੰਦਣਾ. "ਮੁੰਦਿਲੀਏ ਦਰਵਾਜੇ." (ਸੋਰ ਕਬੀਰ) ਵਿਸਯਾਂ ਵੱਲੋਂ ਇੰਦ੍ਰਿਯ ਬੰਦ ਕਰ ਲਏ.
ਮੰਦਕੇ.