ਸੰਗ੍ਯਾ- ਛੋਲੇ ਅਤੇ ਕਣਕ ਮਿਲਵਾਂ ਅੰਨ.
ਸੰਗ੍ਯਾ- ਦਰਿਆ ਦੇ ਕਿਨਾਰੇ ਦਾ ਦੇਸ਼। ੨. ਦਰਿਆ ਦੀ ਬਰੇਤੀ. River- basin.
ਬੇਟੀ ਪੁਤ੍ਰੀ. ਕੰਨ੍ਯਾ. "ਬਾਬੁਲ ਕੈ ਘਰਿ ਬੇਟੜੀ." (ਓਅੰਕਾਰ) ਦੇਖੋ, ਬੇਟੀ.
ਸੰ. ਬਟੁ. ਸੰਗ੍ਯਾ- ਬਾਲਕ। ੨. ਪੁਤ੍ਰ.
nan
ਸੰ. ਬਟ੍ਵੀ. ਸੰਗ੍ਯਾ- ਪੁਤ੍ਰੀ. ਕਨ੍ਯਾ.