ਸੰਗ੍ਯਾ- ਸ਼੍ਰਿੰਗ. ਸਿੰਗ. ਸੀਂਗ. "ਬਿਨੁ ਸਿਮਰਨ ਜੈਸੇ ਸੀਙ ਛਤਾਰਾ." (ਗਉ ਅਃ ਮਃ ੫) ਮੀਢੇ ਦੇ ਸਿੰਙਾਂ ਵਾਂਙ ਕੇਵਲ ਦੂਜੇ ਦੇ ਸਿਰ ਭੰਨਣ ਅਤੇ ਆਪ ਦੁਖ ਪਾਉਣ ਵਾਲਾ.
nan
ਫ਼ਾ. [سیچُغنہ] ਸੀਚੁਗ਼ਨਹ. ਸੰ. ਸੀਚਾਨ੍. ਬਾਜ ਤੋਂ ਛੋਟਾ ਅਤੇ ਸ਼ਿਕਰੇ ਤੋਂ ਵੱਡਾ ਇੱਕ ਸ਼ਿਕਾਰੀ ਪੰਛੀ, ਜਿਸ ਦਾ ਸਿਰ ਲਾਲ ਹੁੰਦਾ ਹੈ. "ਸੀਚਾਨੇ ਜਿਉ ਪੰਖੀਆ." (ਸ੍ਰੀ ਅਃ ਮਃ ੧) ਦੇਖੋ, ਸ਼ਿਕਾਰੀ ਪੰਛੀ.
nan
ਦੇਖੋ, ਸਿਕ੍ਸ਼ਿਤ. "ਸੀਛਤ ਹੈਂ ਕਹਾਰ ਜਿਸ ਲਾਗੇ." (ਗੁਪ੍ਰਸੂ) ਸਿੱਕੇ ਹੋਏ ਕਹਾਰ.
ਦੇਖੋ, ਸਿਝਣਾ. "ਖੋਟ ਨ ਸੀਝਸਿ ਕਾਇ." (ਸ੍ਰੀ ਮਃ ੧) "ਅੰਧੁ ਅਗਿਆਨੀ ਕਦੇ ਨ ਸੀਝੈ." (ਗਉ ਮਃ ੩)
nan
nan
nan
nan