Meanings of Punjabi words starting from ਜ

ਦੇਖੋ, ਯਥਾਯੋਗ੍ਯ


ਦੇਖੋ, ਯਥਾਤਥ.


ਦਖੋ, ਯਥਾਮਤਿ.


ਦੇਖੋ, ਯਥਾਰਥ.


ਦੇਖੋ, ਯਥਾਵਤ.


ਸੰਗ੍ਯਾ- ਜਥਾ (ਯੂਥ) ਰੱਖਣ ਵਾਲਾ ਮੁਖੀਆ. ਮੰਡਲੀ ਦਾ ਸਰਦਾਰ. ਯੂਥਪ. ਇਹ ਪਦ ਖ਼ਾਸ ਕਰਕੇ ਖ਼ਾਲਸੇ ਵਿੱਚ ਪ੍ਰਚਲਿਤ ਹੈ. "ਜਥੇਦਾਰ ਜੋਕਛੁ ਕਹਿਦੇਤਾ। ਸੋਈ ਪੰਥ ਮਾਨ ਸਭ ਲੇਤਾ." (ਪੰਪ੍ਰ)