Meanings of Punjabi words starting from ਫ

ਅ਼. [فلوُح] ਫ਼ੁਲੂਹ਼. ਸੰਗ੍ਯਾ- ਬਿਆਈ. ਖ਼ੁਸ਼ਕੀ ਸਰਦੀ ਦੇ ਕਾਰਣ ਹੱਥ ਪੈਰ ਦੀ ਤੁਚਾ ਵਿੱਚ ਆਈ ਤੇੜ। ੨. ਛਾਲਾ. "ਸਤਗੁਰੁ ਕੇ ਤਬ ਪਰੇ ਫਲੂਹੇ." (ਗੁਪ੍ਰਸੂ)


ਦੇਖੋ, ਫਲਾਹਾਰ. "ਫਲੋਹਾਰ ਕੀਏ ਫਲੁ ਜਾਇ." (ਬਿਲਾ ਥਿਤੀ ਮਃ ੧)