ਸੰ. ਮੇਸ. ਸੰਗ੍ਯਾ- ਮੀਢਾ. ਛੱਤਰਾ. ਫ਼ਾ. [میش] । ੨. ਮੇਸ ਰਾਸ਼ਿ. ਦੇਖੋ, ਬਾਰਹ ਰਾਸ਼ਿ.
ਕ੍ਰਿ- ਮੇਟਣਾ. ਮਸਲਣਾ.
nan
ਸੰਗ੍ਯਾ- ਤਾਨਾ. ਤਰਕ. ਉਲਾਭਾ। ੨. ਦੇਖੋ, ਮੇਹਨ ਅਤੇ ਮੇਹਨਾ.