Meanings of Punjabi words starting from ਬ

ਦੇਖੋ, ਬੇਣੀ ੩। ੨. ਪ੍ਰਯਾਗ ਤੀਰਥ. "ਗੰਗਾਸਾਗਰ ਬੇਣੀਸੰਗਮੁ." (ਮਾਰੂ ਸੋਲਹੇ ਮਃ ੧)


ਦੇਖੋ, ਬੇਣੀ ੫.


ਸੰ. ਵੇਣੁ. ਸੰਗ੍ਯਾ- ਬਾਂਸ. ਵੰਸ਼। ੨. ਬਾਂਸ ਦੀ ਪੋਰੀ ਦਾ ਵਾਜਾ. ਬਸੰਰੀ. ਮੁਰਲੀ. "ਬੇਣੁ ਰਸਾਲ ਬਜਾਵੈ ਸੋਈ." (ਮਾਰੂ ਸੋਲਹੇ ਮਃ ੧)


ਸੰ. ਵੇਤ੍ਰ. ਸੰਗ੍ਯਾ- ਬਾਂਸ ਜੇਹੀ ਗੱਠਦਾਰ ਇੱਕ ਬੇਲ, ਜਿਸ ਦੀਆਂ ਛਟੀਆਂ ਬਣਦੀਆਂ ਹਨ, ਅਤੇ ਇਸ ਦੇ ਛਿੱਲ ਤੋਂ ਕੁਰਸੀ ਆਦਿ ਬੁਣੀਦੇ ਹਨ. Calamus Rotang, . ਦੇਖੋ, ਬੇਦ ੮, ਬੈਤ ੧. ਅਤੇ ਵੇਤ੍ਰ.


ਤਲਬ. ਤਨਖ਼੍ਵਾਹ. ਦੇਖੋ, ਵੇਤਨ.