nan
nan
ਸੰ. वेतृ- ਵੇਤ੍ਰਿ. ਵਿ- ਜਾਣਨ ਵਾਲਾ. ਗਿਆਤਾ. "ਬ੍ਰਹਮਗਿਆਨੀ ਬ੍ਰਹਮ ਕਾ ਬੇਤਾ." (ਸੁਖਮਨੀ) "ਬ੍ਰਹਮ ਕੇ ਬੇਤੇ ਸਬਦੁ ਪਛਾਣਹਿ." (ਸ੍ਰੀ ਅਃ ਮਃ ੩)
nan
nan
nan
ਵਿ- ਜੋ ਤਾਲ ਨਹੀਂ ਜਾਣਦਾ. ਲਯ ਤਾਲ ਦੇ ਗਿਆਨ ਤੋਂ ਰਹਿਤ। ੨. ਸੰ. ਵੇਤਾਲ. ਉਹ ਮੁਰਦਾ, ਜਿਸ ਵਿੱਚ ਭੂਤ ਨੇ ਪ੍ਰਵੇਸ਼ ਕੀਤਾ ਹੈ. "ਹਰਿ ਕੇ ਨਾਮਹੀਨ ਬੇਤਾਲ." (ਸਾਰ ਮਃ ੫) "ਮਨਮੁਖ ਅੰਧੇ ਫਿਰਹਿ ਬੇਤਾਲੇ." (ਮਾਝ ਅਃ ਮਃ ੩) ਪੁਰੁਸਾਰਥ ਅਤੇ ਉਪਕਾਰ ਰਹਿਤ ਮੁਰਦਾ ਸ਼ਰੀਰਾਂ ਵਿੱਚ ਅਗਿਆਨ ਭੂਤ ਨੇ ਪ੍ਰਵੇਸ਼ ਕੀਤਾ ਹੈ। ੩. ਦੇਖੋ, ਬਿਤਾਲ.

ਵਿ- ਲਯ ਤਾਲ ਤੋਂ ਅਗਿਆਨੀ। ੨. ਜਿਸ ਵਿੱਚ ਭੂਤ ਵੜ ਗਿਆ ਹੈ. ਵੇਤਾਲਗ੍ਰਸਿਤ. "ਕੋ ਕਹੈ ਬੇਤਾਲਾ." (ਮਾਰੂ ਮਃ ੧) "ਫਿਰਹਿ ਜਿਉ ਬੇਤਾਲਿਆ." (ਅਨੰਦੁ)
ਸੰ. वेत्री- ਵੇਤ੍ਰੀ. ਵਿ- ਜਾਣਨ ਵਾਲੀ. "ਨਹ ਚਤੁਰਿ ਸੁਘਰਿ ਸੁਜਾਨਿ ਬੇਤੀ." (ਬਿਲਾ ਛੰਤ ਮਃ ੫)
nan
nan