nan
nan
nan
ਸੀਤਾਪਤਿ, ਰਾਮ ਚੰਦ੍ਰ ਜੀ. "ਸੀਤਾਰਵਨ ਕਹਾਂ ਹੈਂ?" (ਰਾਮਾਵ)
ਵਿ- ਸ੍ਯੂਤ. ਪਰੋਇਆ. ਸੀੱਤਾ ਹੋਇਆ। ੨. ਸੰਗ੍ਯਾ- ਸ਼ੀਤਲਤਾ. ਤਾਮਸ ਦਾ ਅਭਾਵ. "ਤਿਥੈ ਸੀਤੋ ਸੀਤਾ ਮਹਿਮਾ ਮਾਹਿ." (ਜਪੁ) ਕਰਮ ਮੰਡਲ (ਭੂਮਿਕਾ) ਵਿੱਚ ਰਾਮ (ਸਰਵਵ੍ਯਾਪੀ) ਵ੍ਯਾਪ ਰਹਿਆ ਹੈ, ਅਰ ਆਤਮਿਕਸ਼ਾਂਤਿ ਰੂਪ ਸੀਤਾ ਵਡੀ ਉੱਨਤੀ ਵਿੱਚ ਹੈ।¹ ਸੰ, ਸੀਤ੍ਯ. ਵਿ- ਬਾਹਿਆ ਹੋਇਆ. ਹਲ ਨਾਲ ਜਿਸ ਦੀ ਵਾਹੀ ਕੀਤੀ ਗਈ ਹੈ. "ਇਹੁ ਤਨੁ ਸੀਤੋ ਤੁਮਰੈ ਧਾਨੁ." (ਸਾਰ ਮਃ ੫)
ਸੰ. शीतोषण ਸ਼ੀਤੋਸ੍ਣ. ਸ਼ੀਤ- ਉਸ੍ਣ. ਠੰਢ ਅਤੇ ਗਰਮੀ। ੨. ਠੰਢਾ ਅਤੇ ਤੱਤਾ.
nan
ਸੰ. ਸੰਗ੍ਯਾ- ਵਿਆਜ ਤੇ ਧਨ ਦੇਣਾ. ਸੂਦਖ਼ੋਰੀ.
ਸੰਗ੍ਯਾ- ਸੇਧ. ਸਿੱਧੀ ਰੇਖਾ। ੨. ਵਿ- ਸਿੱਧ. ਪੂਰਣ. "ਨਾਮਿ ਹਮਾਰੇ ਕਾਰਜ ਸੀਧ." (ਗੌਂਡ ਮਃ ੫) ੩. ਸਿੱਧ ਹੋਇਆ. ਸਾਬਤ ਹੋਇਆ. "ਵਿਚਿ ਕਾਇਆ ਨਗਰਿ ਹਰਿ ਸੀਧੇ." (ਬਸੰ ਮਃ ੪) ਦੇਹ ਵਿੱਚ ਹੀ ਹਰਿ ਸਿੱਧ ਹੋ ਗਏ.
ਵਿ- ਵਲ (ਵਿੰਗ) ਰਹਿਤ। ੨. ਕਪਟ ਰਹਿਤ. ਸੂਧਾ. "ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ." (ਗਉ ਅਃ ਮਃ ੩) ੩. ਸਿੱਧਿ (ਕਾਮਯਾਬੀ) ਨੂੰ ਪ੍ਰਾਪਤ ਹੋਇਆ. ਕਾਮਯਾਬ. ਸਫਲ ਮਨੋਰਥ. "ਹਰਿ ਦਰਗਹ ਪੈਧੇ ਹਰਿਨਾਮੈ ਸੀਧੇ." (ਆਸਾ ਛੰਤ ਮਃ ੪) "ਸਤਿਗੁਰੁ ਤੇ ਕਵਨ ਕਵਨ ਨ ਸੀਧੋ ਮੇਰੇ ਭਾਈ?" (ਗਉ ਅਃ ਮਃ ੩) ੪. ਸਿੱਧਾ. ਉਲਟਾ ਦੇ ਵਿਰੁੱਧ. "ਸੀਧਾ ਛੋਡਿ ਅਪੂਠਾ ਬੁਨਨਾ." (ਗਉ ਮਃ ੫) ੫. ਸੰਗ੍ਯਾ- ਭੋਜਨ ਸਿੱਧ ਕਰਨ ਦੀ ਸਾਮਗ੍ਰੀ. ਰਸਦ. ਅਸਿੱਧ ਅੰਨ. "ਸੀਧਾ ਆਨ ਚਢਾਵਹੀਂ ਕੇਤਿਕ ਕਰਿਹਂ ਸਲਾਮ." (ਨਾਪ੍ਰ) ੬. ਸੈਂਧਵ. ਲੂਣ. "ਦਾਲ ਸੀਧਾ ਮਾਂਗਉ ਘੀਉ." (ਧਨਾ ਧੰਨਾ)