ਫ਼ਾ. [پیزار] ਸੰਗ੍ਯਾ- ਪਦਤ੍ਰਾਣ. ਜੁੱਤੀ.
nan
ਕ੍ਰਿ- ਪਰਿਧਾਨ ਕਰਨਾ. ਪਹਿਰਨਾ. ਓਢਣਾ।੨ ਪਹਿਰਾਏ ਜਾਣਾ.
ਪਰਿਧਾਨ ਕਰੀਜੈ. ਪਹਿਰੀਏ. "ਖਾਜੈ ਪੈਝੈ ਰਲੀ ਕਰੀਜੈ." (ਮਾਰੂ ਸੋਲਹੇ ਮਃ ੧) ੨. ਪਹਿਰਾਇਆ ਜਾਵੇ. ਪਰਿਧਾਨ ਕਰਾਇਆ ਜਾਏ. "ਮਿਤੁ ਪੈਝੈ ਮਿਤੁ ਬਿਗਸੈ." (ਸਦੁ)
ਸੰਗ੍ਯਾ- ਪ੍ਰਵੇਸ਼. ਦਖਲ। ੨. ਗਤਿ. ਗਮ੍ਯਤਾ. ਪਹੁਚ.
ਸੰਗ੍ਯਾ- ਪ੍ਰਵਿਸ੍ਟ ਹੋਣ ਦਾ ਭਾਵ. ਘੁਸਣਾ. ਧਸਣਾ. ਦਾਖ਼ਿਲ ਹੋਣਾ.
ਕ੍ਰਿ. ਵਿ- ਪ੍ਰਵਿਸ੍ਟ ਹੋਕੇ. ਪੈਠਕੇ. ਦਾਖ਼ਿਲ ਹੋਕਰ.
ਵਿ- ਪ੍ਰਵਿਸ੍ਟ. ਪ੍ਰਵੇਸ਼ ਹੋਈ. "ਸਰਪਨੀ ਨਿਰਮਲਜਲਿ ਪੈਠੀ." (ਆਸਾ ਕਬੀਰ) ਸਰਪਨੀ ਮਾਇਆ, ਨਿਰਮਲਜਲ ਸ਼ੁੱਧ ਅੰਤਹਕਰਣ.
nan
nan