Meanings of Punjabi words starting from ਬ

ਵਿ- ਜਿਸ ਦਾ ਦਿਲ ਟੁੱਟ ਗਿਆ ਹੈ. ਉਦਾਸੀਨ. ਖਿੰਨਚਿੱਤ.

ਸੰ. बेदी. ਵੇਦੀ. ਵਿ- ਜਾਣਨ ਵਾਲਾ. ਗਿਆਨੀ। ੨. ਸੰਗ੍ਯਾ- ਛਤ੍ਰੀ (ਕ੍ਸ਼੍‍ਤ੍ਰਿਯ) ਜਾਤਿ ਵਿਸ਼ੇਸ, ਜਿਸ ਵਿੱਚ ਗੁਰੂ ਨਾਨਕਦੇਵ ਦਾ ਜਨਮ ਹੋਇਆ. ਇਹ ਸੰਗ੍ਯਾ ਵੇਦ- ਪਾਠ ਤੋਂ ਹੋਈ. "ਜਿਨੈ ਬੇਦ ਪਠ੍ਯੋ ਸੁ ਬੇਦੀ ਕਹਾਏ." (ਵਿਚਿਤ੍ਰ) ਦੇਖੋ, ਵੇਦੀਵੰਸ਼। ੩. ਸੰ. ਵੇਦਿ. ਵੇਦਿਕਾ. "ਨਾਭਿਕਮਲ ਮੇ ਬੇਦੀ ਰਚਿਲੇ." (ਆਸਾ ਕਬੀਰ) ੪. ਬਿੰਦੁ (ਵੀਰਯ) ਤੋਂ ਪੈਦਾ ਹੋਇਆ. ਬਿੰਦੀ. "ਨਾਦੀ ਬੇਦੀ ਸਬਦੀ ਮੌਨੀ." (ਸੋਰ ਕਬੀਰ) ਨਾਦੀ, ਬਿੰਦੀ. ਵਕਤਾ ਅਤੇ ਮੌਨੀ.

ਵਿ- ਦੀਨ (ਧਰਮ) ਰਹਿਤ. ਅਧਰਮੀ.

ਵੇਦਾਂ ਨੇ. "ਕਥਾ ਕਹਾਣੀ ਬੇਈਂ ਆਣੀ." (ਮਃ ੨. ਵਾਰ ਸਾਰ)

ਦੇਖੋ, ਬੇਦ ੨. "ਸਾਸਤੁ ਬੇਦੁ ਬਕੈ ਖੜੋ ਭਾਈ, ਕਰਮ ਕਰਹੁ ਸੰਸਾਰੀ." (ਸੋਰ ਅਃ ਮਃ ੧) ੨. ਸੰ. ਵਿਦੁ (विदुस. ) ਗਿਆਨੀ. ਵਿਚਾਰਵਾਨ. "ਅਉਰ ਧਰਮ ਤਾਕੈ ਸਮਿ ਨਾਹਨਿ. ਇਹ ਬਿਧਿ ਬੇਦੁ ਬਤਾਵੈ." (ਸੋਰ ਮਃ ੯)

ਵਿਦੇਸ਼ ਦਾ. ਵਿਦੇਸੀ। ੨. ਵਿਦੇਸਾਂ ਵਿੱਚ. "ਫਿਰੇ ਸਗਲ ਬੇਦੇਸਵਾ." (ਭੈਰ ਨਾਮਦੇਵ)

ਵੇਧਨ. "ਯੁਧਿਸਟਰੰ ਸਕਤਿਬੇਦੰ." (ਗ੍ਯਾਨ) ਬਰਛੀ ਨਾਲ ਵੇਧਨ ਹੋਇਆ। ੨. ਵੇਦਨ. ਪੀੜਾ. "ਗਿਰ੍ਯੋ ਜੁੱਧਭੂਮੰ ਬਲੀ ਭੂਪ ਬੇਦੰ." (ਗ੍ਯਾਨ) ੩. ਦੇਖੋ, ਵੇਦ੍ਯ.