Meanings of Punjabi words starting from ਪ

ਦੇਖੋ, ਪੈਂਤੀ ੧। ੨. ਦੇਖੋ, ਤੀਸ ਇਕੁ ਅਰੁ ਪੰਜ.


ਦੇਖੋ, ਤੀਸ ਇਕੁ.


ਦੇਖੋ, ਪੈਂਤੀ ੧


ਦੇਖੋ, ਸਾਲਿਬਾਹਨ.


ਸੰਗ੍ਯਾ- ਪਦਚਰ. ਪਾਦਾਤਿਕ. ਪਯਾਦਹ ਸਿਪਾਹੀ. Pezestrain ੨. ਸੰਸਕ੍ਰਿਤ ਵਿੱਚ. "ਪਾਲਾਗਲ" ਸ਼ਬਦ ਦੂਤ (ਹਰਕਾਰਾ) ਅਰਥ ਬੋਧਕ ਭੀ ਹੈ.


ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ.