ਸੰ. ਵੇਧ ਸੰਗ੍ਯਾ- ਸੁਰਾਖ਼. ਛਿਦ੍ਰ. ਛੇਕ। ੨. ਵਿੰਨ੍ਹਣਾ. ਵੇਧਨ। ੩. ਡਿੰਗ. ਯੁੱਧ. ਜੰਗ.
ਸੰ. ਵੇਧਕ. ਵਿ- ਵੇਧ (ਛੇਦ) ਕਰਨ ਵਾਲਾ. ਵਿੰਨ੍ਹਣ ਵਾਲਾ। ੨. ਨਸ਼ਾਨਾ ਫੁੰਡਣ ਵਾਲਾ। ੩. ਸੰਗ੍ਯਾ- ਕਪੂਰ. ਕਾਫੂਰ.
ਸੰ. ਵੇਧਨ. ਵੇਧ (ਛੇਕ) ਕਰਨਾ. ਵਿੰਨ੍ਹਣਾ.
nan
nan
ਵਿ- ਜਿਸ ਨੂੰ ਧੜਕਾ ਨਹੀਂ ਬੇਖ਼ੌਫ਼. ਨਿਡਰ। ੨. ਨਿਸ਼੍ਚਿਤ. ਬੇਫਿਕਰ.
ਸੰ. वेधस्- ਵੇਧਸ੍. ਸੰਗ੍ਯਾ- ਰਚਣ ਵਾਲਾ, ਬ੍ਰਹਮਾ.
nan
ਵਿੱਧ ਹੋਇਆ. ਪਰੋਇਆ. ਵਿੰਨ੍ਹਿਆਂ। ੨. ਜੁੜਿਆ. ਸੀੱਤਾ. "ਮਨੁ ਬੋਧਿਆ ਦਇਆਲੁ ਸੇਤੀ." (ਬਿਲਾ ਮਃ ੧)
nan
nan