Meanings of Punjabi words starting from ਟ

ਸੰਗ੍ਯਾ- ਟੁਕੜਾ. ਰੋਟੀ ਦਾ ਟੂਕ. ਟੁੱਕੜ.


ਟੁਕੜੇ ਮੰਗਣ ਵਾਲਾ. ਦੇਖੋ, ਟੁਕੜ ਗਦਾ. "ਟੁਕਰਗਦਾਇ ਪੇਖ ਮੁਹਿ ਜਰ੍ਯੋ." (ਗੁਪ੍ਰਸੂ)


ਦੇਖੋ, ਟੁਕੜਾ.