Meanings of Punjabi words starting from ਲ

ਕ੍ਰਿ- ਲੱਦਣਾ. ਲਾਦਨਾ. "ਸਾਥ ਲਡੇ ਤਿਨ ਨਾਠੀਆ." (ਮਾਰੂ ਅਃ ਮਃ ੧) ਦੇਖੋ, ਨਾਠੀ ਅਤੇ ਨਾਠੀਆ। ੨. ਖੇਡਣਾ. ਦੇਖੋ, ਲਡ ਧਾ.


ਕ੍ਰਿ- ਲਾਡ ਦੇਣਾ. ਪਿਆਰ ਕਰਨਾ. ਦੇਖੋ, ਲਡ ਧਾ.