Meanings of Punjabi words starting from ਸ਼

ਸੰ. ਵਿ- ਸ਼ਾਂਤ. ਧੀਰਯ ਵਾਲਾ। ੨. ਗੁਰੂ ਅਤੇ ਧਰਮ ਗ੍ਰੰਥ ਦੀ ਆਗ੍ਯਾ ਮੰਨਣ ਵਾਲਾ।. ੩. ਦਾਨਾ। ੪. ਭਲਾਮਾਣਸ.


ਸ਼ੰ. ਸੰਗ੍ਯਾ- ਸ਼ਿਸ੍ਟ (ਭਲੇ ਲੋਕਾਂ) ਦਾ ਆਚਾਰ (ਵਿਹਾਰ) ਉੱਤਮ ਜਨਾਂ ਦੀ ਰੀਤਿ। ੨. ਆਉਭਗਤ ਆਦਰ ਸਨਮਾਨ।