Meanings of Punjabi words starting from ਸ

ਵਿ- ਸ਼ੀਲ (ਪਤਿਵ੍ਰਤ ਧਰਮ) ਦੇ ਨਾਸ਼ ਕਰਨ ਵਾਲਾ. ਵਿਭਚਾਰੀ.


ਸੰਗ੍ਯਾ- ਸ਼ਿਸ੍ਟਾਚਾਰ (ਨੇਕ ਚਲਨ) ਧਾਰਨ ਦਾ ਨੇਮ (ਪ੍ਰਣ). ਪਰ ਇਸਤ੍ਰੀ ਤਿਆਗ ਦਾ ਨੇਮ. "ਸੁੰਨਤਿ ਸੀਲਬੰਧਾਨ ਬਰਾ." (ਮਾਰੂ ਸੋਲਹੇ ਮਃ ੫)


ਵਿ- ਸ਼ੀਲਵਾਨ. ਦੇਖੋ, ਸੀਲ. "ਸੀਲਵੰਤਿ ਪਰਧਾਨਿ." (ਵਾਰ ਰਾਮ ੨. ਮਃ ੫)


ਦੇਖੋ, ਸੀਲ. "ਸੀਲੁ ਧਰਮੁ ਜਪੁ ਭਗਤਿ ਨ ਕੀਨੀ." (ਬਿਲਾ ਕਬੀਰ)


ਦੇਖੋ, ਬੇਰ ਸਾਹਿਬ ੩.


ਦੇਖੋ, ਸੀਵਨ.


ਡਿੰਗ. ਸੰਗ੍ਯਾ- ਸੂਈ. ਸੂਚੀ.