Meanings of Punjabi words starting from ਬ

ਵਿ- ਪਰਦਾ (ਪੜਦਾ) ਰਹਿਤ. ਬੇਪੜਦ। ੨. ਨੰਗਾ.


ਫ਼ਾ. ਵਿ- ਪਰਵਾ (ਇੱਛਾ) ਰਹਿਤ. "ਬੇ ਪਰਵਾਹ ਸਦਾ ਰੰਗ ਹਰਿ ਕੈ." (ਟੋਡੀ ਮਃ ੫) ੨. ਭੈ ਰਹਿਤ. ਨਿਡਰ.


ਵਿ- ਨਿਗੁਰਾ. ਜੋ ਪੀਰ ਨਹੀਂ ਰਖਦਾ। ੨. ਜੋ ਦੂਜੇ ਦੀ ਪੀੜ ਨੂੰ ਅਨੁਭਵ ਨਹੀਂ ਕਰਦਾ.


ਵਿ- ਨਿਗੁਰੀ. "ਸੁਨਿ ਅੰਧਲੀ ਲੋਈ ਬੇਪੀਰਿ." (ਗੌਂਡ ਕਬੀਰ) ੨. ਨਿਗੁਰੇ ਨੇ.