Meanings of Punjabi words starting from ਬ

ਸੰਗ੍ਯਾ- ਬੇਬੇ. ਬੋਬੋ. ਭੈਣ. ਮਾਂ. "ਤੀਜੇ ਭਯਾ ਭਾਭੀ ਬੇਬ." (ਮਃ ੧. ਵਾਰ ਮਾਝ)


ਵਿਵਸ਼. ਲਾਚਾਰ. ਮਜਬੂਰ। ੨. ਪਰਾਧੀਨ.


ਫ਼ਾ. [بےبہر] ਵਿ- ਅਭਾਗੀ। ੨. ਖ਼ਾਲੀ ਰਿਹਾ ਹੋਇਆ. ਦੇਖੋ, ਬਹਰਹ.


ਫ਼ਾ. [بےبہا] ਵਿ- ਬਹਾ (ਮੁੱਲ) ਰਹਿਤ. ਅਮੂਲ੍ਯ. ਅਮੋਲਕ. "ਚੁਗਤ ਮੁਕਤਾ ਬੇਬਹਾ." (ਸਲੋਹ) ਅਮੋਲਕ ਮੋਤੀ ਚੁਗਦਾ ਹੈ.


ਫ਼ਾ. [بےبہار] ਵਿ ਬੇਮੌਸਮਾ. ਕੁਰੁੱਤਾ.


ਦੇਖੋ, ਬਿਬਰਜਿਤ. "ਬੇਬਰਜਤ ਬੇਦ ਸੰਤਨਾ, ਉਆਹੂ ਸਿਉ ਰੇ ਹਿਤਨੋ." (ਗਉ ਮਃ ੫)


ਸੰਗ੍ਯਾ- ਬੇਬੇ. ਭੈਣ. "ਸੰਗਿ ਨ ਕੋਈ ਭਈਆ ਬੇਬਾ." (ਮਾਰੂ ਅੰਜੁਲੀ ਮਃ ੫)


ਵਿ- ਹਿਸਾਬ ਤੋਂ ਬਰੀ ਅਤੇ ਨਿਰਭੈ ਦੇਖੋ, ਬਿਬਾਕ. "ਬੇਨਜਰ ਬਬਾਕ." (ਤਿਲੰ ਮਃ ੧)


ਦੇਖੋ, ਬੀਆਬਾਨ. "ਛੁਟੈਗੀ ਬੇਬਾਣਿ." (ਸ੍ਰੀ ਮਃ ੧) ਦੇਹ ਉਜਾੜ ਵਿੱਚ ਛੱਡੀ ਜਾਊਗੀ। ੨. ਦੇਖੋ, ਵਿਮਾਨ.