Meanings of Punjabi words starting from ਮ

ਅ਼. [میموُں] ਮੈਮੂ. ਮੁਬਾਰਿਕ.

ਮੇਮੂਖ਼ਾਨ. ਬਾਦਸ਼ਾਹ ਔਰੰਗਜ਼ੇਬ ਦੀ ਫ਼ੌਜ ਦਾ ਇੱਕ ਸਰਦਾਰ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨਾਲ ਲੜਨ ਆਇਆ, ਪਰ ਦਰਸ਼ਨ ਕਰਕੇ ਅਤੇ ਸਤਿਗੁਰੂ ਨੂੰ ਉਪਕਾਰੀ ਜਾਣਕੇ ਮੁਰੀਦ ਹੋ ਗਿਆ, ਅਰ ਸਿੱਖਾਂ ਨਾਲ ਮਿਲਕੇ ਆਨੰਦਪੁਰ ਦੇ ਜੰਗ ਵਿੱਚ ਧਰਮ ਅਤੇ ਦੇਸ਼ ਦੀ ਰਖ੍ਯਾ ਲਈ ਲੜਦਾ ਰਿਹਾ.

ਸੰ. ਵਿ- ਮਿਣਨ ਯੋਗ੍ਯ। ੨. ਜਾਣਨ ਲਾਇਕ਼.

ਸੰਗ੍ਯਾ- ਮੇਰਾਪਨ. ਮਮਤ਼. "ਮੇਰ ਤੇਰ ਜਬ ਇਨਹਿ ਚੁਕਾਈ." (ਗਉ ਅਃ ਮਃ ੫) ੨. ਦੇਖੋ, ਮੇਰੁ. "ਕੇਤੀਆ ਕਰਮਭੂਮੀ ਮੇਰ ਕੇਤੇ." (ਜਪੁ) ੩. ਸੰ. ਮੈਰ. ਵਿ- ਮਸ੍ਤ ਮਖ਼ਮੂਰ. ਦੇਖੋ, ਮੈਰੇਯ. "ਮੇਰ ਚਚਾ ਗੁਨ ਰੇ." (ਮਾਰੂ ਮਃ ੧) ਕਮਲ ਦੀ ਗੁਨਚਰਚਾ ਵਿੱਚ ਮਸ੍ਤ. ਦੇਖੋ, ਚਚਾ ੪.

ਸਰਵ- ਮੇਰਾ. "ਮੇਰਉ ਮੇਰਉ ਸਭੈ ਕਹਤ ਹੈ." (ਦੇਵ ਮਃ ੯)

ਮੇਰੁਦੰਡ. ਕੰਗਰੋੜ ਨਾਲ ਲੱਗੀ ਹੋਈ ਸੁਖਮਨਾ ਨਾੜੀ, ਜੋ ਦਿਮਾਗ ਵਿੱਚ ਯੋਗੀ ਦੇ ਸ੍ਵਾਸ ਲੈ ਜਾਂਦੀ ਹੈ. "ਮੇਰਡੰਡ ਸਿਰ ਊਪਰਿ ਬਚੈ." (ਭੈਰ ਕਬੀਰ) ੨. ਕੰਗਰੋੜ ਰੀਢ.

ਮੇਰਤਾ- ਈਸ਼. ਮੇਰਤਾ ਨਗਰ ਦਾ ਰਾਜਾ. ਇਹ ਜੋਧਪੁਰ ਰਾਜ ਵਿੱਚ ਹੈ. ਦੇਖੋ, ਮੀਰਾਂਬਾਈ। ੨. ਦੇਖੋ, ਮੇੜਤੇਸ.

ਮਮਤ੍ਵ ਅਤੇ ਤ੍ਵੰਤਾ. ਮੇਰਾ ਤੇਰਾਪਨ. ਦੇਖੋ, ਮੇਰ ੧.

ਫ਼ਾ. [میرود] ਜਾਂਦਾ ਹੈ. ਜਾ ਰਿਹਾ ਹੈ. ਵੀਤਦਾ ਹੈ। ੨. ਮੇ ਰਵੰਦ. ਜਾਂਦੇ ਹਨ. "ਮੇਰਵਦਿ ਬਾਦਸਾਹਾ, ਅਫਜੂ ਖੁਦਾਇਆ." (ਮਃ ੧. ਵਾਰ ਮਾਝ)