Meanings of Punjabi words starting from ਸ

ਵਿ- ਸ੍ਵ (ਧਨ) ਨਹੀਂ ਦਿੱਤਾ ਗਿਆ ਜਿਸ ਵਾਸਤੇ. ਬਿਨਾ ਮੁੱਲ. ਮੁਫਤ.


ਕ੍ਰਿ. ਸੰਧਾਨ ਕਰਨਾ. ਸਿੰਨ੍ਹਣਾ.


ਦੇਖੋ, ਸੈਂਧਵ.


ਦੇਖੋ, ਸੀਧਾ ੬.


ਦੇਖੋ, ਸਿੰਮਲ. "ਸੀਂਬਰ ਤਾਰ ਖਜੂਰੈਂ ਭਾਰੀ." (ਗੁਪ੍ਰਸੂ)