Meanings of Punjabi words starting from ਪ

ਫ਼ਾ. [پیروی] ਸੰਗ੍ਯਾ- ਅਨੁਸਰਣ. ਕਿਸੇ ਦੇ ਪੈਰ ਪਿੱਛੇ ਤੁਰਨ ਦੀ ਕ੍ਰਿਯਾ। ੨. ਆਗ੍ਯਾਪਾਲਨ.


ਕ੍ਰਿ. ਵਿ- ਪੈਰੀਂ. ਚਰਣਾਂ ਦ੍ਵਾਰਾ. "ਪੈਰੀ ਚਲੈ, ਹਥੀ ਕਰਣਾ." (ਵਾਰ ਮਾਝ ਮਃ ੧)