ਦੇਖੋ, ਹਰਿਗੀਤਿਕਾ ਦਾ ਰੂਪ (ਅ).
ਪੰਚ ਸਸ੍ਠਿ. ਸੱਠ ਉੱਪਰ ਪੰਜ- ੬੫.
ਸੰਗ੍ਯਾ- ਪੰਜ ਸੌ ਤੰਦਾਂ (ਤਾਗਿਆਂ) ਦਾ ਵਸਤ੍ਰ. ਜਿਸ ਦੀ ਤਾਣੀ ਵਿੱਚ ਸੂਤ ਦੀ ਪੰਜ ਸੌ ਤਾਰ ਹੋਵੇ. ਖੱਦਰ ਦੀ ਕਿਸਮ ਦਾ ਇੱਕ ਵਸਤ੍ਰ.
nan
ਸੰਗ੍ਯਾ- ਪੰਚ. ਪ੍ਰਧਾਨ ਪੁਰਖ। ੨. ਨੰਬਰਦਾਰ. ਚੌਧਰੀ.