nan
nan
ਦੇਖੋ, ਮਿਹ ਧਾ. ਸੰ. ਸੰਗ੍ਯਾ- ਮੇਘ. ਬੱਦਲ. "ਹਰਿ ਸਿਉ ਪ੍ਰੀਤਿ ਕਰਿ, ਜੈਸੀ ਚਾਤ੍ਰਿਕ ਮੇਹ." (ਸ੍ਰੀ ਅਃ ਮਃ ੧) ੨. ਮੀਂਹ. ਵਰਖਾ. "ਚਾਤ੍ਰਿਕ ਚਿਤਵਤ ਬਰਸਤ ਮੇਂਹ." (ਜੈਤ ਮਃ ੫) ੩. ਦੇਖੋ, ਪ੍ਰਮੇਹ.
ਦੇਖੋ, ਮਹਿੰਦੀ.
nan
ਸੰ. मण्ड्रक. ਮੰਡੂਕ. ਸੰਗ੍ਯਾ- ਡੱਡੂ. ਭੇਕ. ਦਾਦੁਰ.
nan
ਮੇਂਡਕ (ਮੰਡੂਕ) ਦੀ ਮਦੀਨ. ਮੰਡੂਕਾ. ਡੱਡ.
ਡੱਡੂ. ਦਾਦੁਰ. ਦੇਖੋ, ਮੇਂਡਕ. "ਜਲ ਕੈ ਮਜਨਿ ਜੇ ਗਤਿ ਹੋਵੈ, ਨਿਤਿ ਨਿਤਿ ਮੇਂਡੁਕ ਨਾਵਹਿ." (ਆਸਾ ਕਬੀਰ)