Meanings of Punjabi words starting from ਡ

ਸੰਗ੍ਯਾ- ਹੰਕਾਰ। ੨. ਸ਼ੇਖੀ. ਲਾਫ਼। ੩. ਵਿੰਗ. ਵਲ.


ਵਿ- ਡੀਂਗ (ਲਾਫ਼) ਮਾਰਨਵਾਲਾ. ਸ਼ੇਖ਼ੀਖ਼ੋਰਾ.


ਦੇਖੋ, ਡਿੰਘ.


ਕ੍ਰਿ- ਡੁਸ ਡੁਸ ਕਰਨਾ. ਹਿਚਕੀ ਲੈਕੇ ਰੋਣਾ.


ਸੰਗ੍ਯਾ- ਰੋਣ ਦੀ ਹਿਚਕੀ। ੨. ਦੁੱਖਭਰਿਆ ਹਾਹੁਕਾ.