Meanings of Punjabi words starting from ਲ

ਦੇਖੋ, ਲੱਡੂ.


ਸੰ. ਸੰਗ੍ਯਾ- ਮੋਦਕ. ਮੈਦੇ ਬੇਸਣ ਆਦਿ ਨੂੰ ਘੀ ਅਥਵਾ ਤੇਲ ਵਿੱਚ ਭੁੰਨਕੇ ਮਿੱਠੇ ਨਾਲ ਮਿਲਿਆ ਪਿੰਡ (ਪਿੰਨਾ). ੨. ਖ਼ਾ. ਟਿੰਡੋ. ਟਿੰਡੀ.


ਸੰਗ੍ਯਾ- ਲਾਤ. ਟੰਗ. ਲੱਤ। ੨. ਲੱਤ ਦਾ ਪ੍ਰਹਾਰ। ੩. ਦੁਰ ਵ੍ਯਸਨ. ਬੁਰੀ ਵਾਦੀ.