nan
nan
nan
ਸੰਗ੍ਯਾ- ਘੇਰਾ. ਲਪੇਟ। ੨. ਦੇਖੋ, ਬੇੜ। ੩. ਵਡੀ ਨੌਕਾ. ਬੇੜਾ. "ਸਤਿਗੁਰੁ ਬੋਹਿਥੁ ਬੇੜੁ." (ਮਃ ੧. ਵਾਰ ਮਲਾ)
ਸੰਗ੍ਯਾ- ਤੁਲਹਾ. ਵੇਸ੍ਟਨ ਕੀਤੀਆਂ (ਲਪੇਟੀਆਂ) ਭਾਰੀ ਲੱਕੜਾਂ ਦਾ ਸਮੁਦਾਯ, ਜੋ ਪਾਣੀ ਪੁਰ ਕਿਸ਼ਤੀ ਦੀ ਤਰਾਂ ਮੁਸਾਫਰਾਂ ਨੂੰ ਲੰਘਾਉਂਦਾ ਹੈ. "ਜਪ ਤਪ ਕਾ ਬੰਧੁ ਬੇੜੁਲਾ." (ਸੂਹੀ ਮਃ ੧)
ਸੰ. ਵੇਸ੍ਟਨ. ਲਪੇਟਣਾ. ਘੇਰਨਾ. "ਬੇੜ੍ਹਿਓ ਢਾਕ ਪਲਾਸ." (ਸ. ਕਬੀਰ)
nan
ਸੰ. ਵੇਢਮਿਕਾ. ਸੰਗ੍ਯਾ- ਉਹ ਰੋਟੀ ਅਥਵਾ ਪੂਰੀ, ਜਿਸ ਦੇ ਅੰਦਰ ਮਾਂਹ ਆਦਿ ਦੀ ਪੀਠੀ ਜਾਂ ਕਿਸੇ ਕੰਦ ਦਾ ਕੁਤਰਾ ਭਰਿਆ ਹੋਵੇ.
ਸੰਗ੍ਯਾ- ਚਾਰੇ ਪਾਸਿਓਂ ਮਕਾਨ ਜਾਂ ਕੰਧ ਨਾਲ ਵੇਸ੍ਟਿਤ ਸਹਨ. ਅੰਙਣ.
ਦੇਖੋ, ਵੇਂਈਂ.
ਇੱਕ ਰਾਜਪੂਤ ਜਾਤਿ ਇਸੇ ਜਾਤਿ ਤੋਂ ਇੱਕ ਪਹਾੜੀ ਰਿਆਸਤ ਬੇਂਹਦ੍ਰਾਲਟਾ ਸੰਗ੍ਯਾ ਹੋਈ. ਦੇਖੋ, ਬਾਈਧਾਰ.