Meanings of Punjabi words starting from ਸ

ਪਹਾ. ਸੰਗ੍ਯਾ- ਚਸ਼ਮਾ. ਪਾਣੀ ਦਾ ਸੋਤ.


ਅ਼. [شُہدا] ਸ਼ੁਹਦਾ. ਸ਼ਹੀਦ ਦਾ ਬਹੁ ਵਚਨ. "ਸੁਹਦੇ ਅਉਰ ਸਹੀਦ." (ਸ੍ਰੀ ਅਃ ਮਃ ੧) ਧਰਮ ਦੇ ਸਾਖੀ ਅਤੇ ਧਰਮਵੀਰ. ਦੇਖੋ, ਸਹੀਦ.


ਅ਼. [صُحبت] ਸੁਹ਼ਬਤ. ਸੰਗਤਿ. ਮਿਲਾਪ.