Meanings of Punjabi words starting from ਪ

ਸੰਗ੍ਯਾ- ਪੋਆ. ਸ਼ਗੂਫਾ. ਨਵਾਂ ਨਿਕਲਿਆ ਪੱਤਾ। ੨. ਤਰਕ. ਹੁੱਜਤ.

ਸੰ. ਸੰਗ੍ਯਾ- ਪੰਜ ਤੋਂ ਦਸ ਵਰ੍ਹੇ ਦੀ ਉਮਰ ਦਾ ਬੱਚਾ। ੨. ਵਿ- ਬਿਗੜੇ ਹੋਏ ਅੰਗਾਂ ਵਾਲਾ.

ਸੰਗ੍ਯਾ- ਲੇਪ. ਲਗਾਉ. "ਨਾ ਕਛੁ ਪੋਚ ਮਾਟੀ ਕੇ ਭਾਂਡੇ, ਨਾ ਕਛੁ ਪੋਚ ਕੁੰਭਾਰੈ." (ਪ੍ਰਭਾ ਕਬੀਰ) ੨. ਦੰਭ. ਦਿਖਾਵਾ. "ਪਰਉਪਕਾਰ ਨਿਤ ਚਿਤਵਤੇ ਨਾਹੀ ਕਛੁ ਪੋਚ." (ਬਿਲਾ ਮਃ ੫) ੩. ਫ਼ਾ. [پوچ] ਵਿ- ਤੁੱਛ. ਕਮੀਨਾ. ਨੀਚ. "ਮੇਰੀ ਸੰਗਤਿ ਪੋਚ ਸੋਚ ਦਿਨਰਾਤੀ." (ਗਉ ਰਵਿਦਾਸ) "ਮਾਨੁਖਾ ਅਵਤਾਰ ਦੁਰਲਭ ਤਿਹੀ ਸੰਗਤਿ ਪੋਚ." (ਆਸਾ ਰਵਿਦਾਸ)

ਸੰਗ੍ਯਾ- ਪ੍ਰੇਕ੍ਸ਼੍‍ਣ. ਪਾਣੀ ਛਿੜਕਣਾ। ੨. ਲੇਪਨ. ਲਿੱਪਣਾ.

ਪੋਚਾ ਦੇਣ ਵਾਲਾ, ਵਾਲੀ। ੨. ਭੱਠੀ ਪੁਰ ਚੜ੍ਹੇ ਬਰਤਨ ਨੂੰ ਠੰਢੇ ਪਾਣੀ ਦਾ ਪੋਚਾ ਦੇਣ ਵਾਲੀ. "ਸੁਖਮਨ ਪੋਚਨਹਾਰੀ." (ਰਾਮ ਕਬੀਰ) ਠੰਢਾ ਪੋਚਾ ਇਸ ਲਈ ਦੇਈਦਾ ਹੈ ਕਿ ਭਾਫ ਸੜ ਨਾ ਜਾਵੇ. ਦਸ਼ਮਦ੍ਵਾਰ ਪ੍ਰਾਣ ਚੜ੍ਹਾਉਣ ਸਮੇਂ ਜੋ ਗਰਮੀ ਉਤਪੰਨ ਹੁੰਦੀ ਹੈ, ਉਸ ਨੂੰ ਸਾਂਤ ਕਰਨ ਵਾਲੀ ਸੁਖਮਨਾ

ਕ੍ਰਿ- ਪੋਚਾ ਦੇਣਾ. ਦੇਖੋ, ਪੋਚਨ.