ਸੰਗ੍ਯਾ- ਲੇਪਣ. ਦੇਖੋ, ਪੋਚਨ। ੨. ਲੇਪ. ਲਗਾਉ. "ਨਾ ਉਸ ਲੇਪੁ, ਨ ਹਮ ਕਉ ਪੋਚਾ." (ਆਸਾ ਮਃ ੫) ੩. ਭਾਫ ਠੰਢੀ ਰੱਖਣ ਲਈ ਅਰਕ ਕੱਢਣ ਵੇਲੇ ਬਰਤਨ ਨੂੰ ਠੰਢੇ ਪਾਣੀ ਦਾ ਪੋਚਾ. "ਉਹੀ ਭਾਠੀ ਉਹੀ ਪੋਚਾ." (ਗਉ ਮਃ ੫)
nan
nan
nan
nan
ਸਿੰਧੀ. ਕ੍ਰਿ- ਖ਼ਬਰਦਾਰੀ ਕਰਨੀ. ਨਿਗਹਬਾਨੀ ਕਰਨੀ. ਸੰਭਾਲ ਕਰਨੀ.
ਕ੍ਰਿ. ਵਿ- ਪੋਚਕੇ. ਮਾਂਜ ਕੂਚਕੇ. "ਰਖਹਿ ਪੋਚਾਰਿ ਮਾਟੀ ਕਾ ਭਾਂਡਾ." (ਸੂਹੀ ਮਃ ੫) ਭਾਵ ਦੇਹ ਤੋਂ ਹੈ। ੨. ਦੇਖੋ, ਪੋਚਾਰਣੁ.
nan
ਫ਼ਾ. [پوزش] ਉਜ਼ਰ ਕਰਨ ਦੀ ਕ੍ਰਿਯਾ। ੨. ਤੋਬਾ ਕਰਨਾ. ਖਿਮਾ ਮੰਗਣ ਦਾ ਭਾਵ.
nan