Meanings of Punjabi words starting from ਰ

ਚੰਦ੍ਰਮਾ ਦੇ ਧਾਰਨ ਵਾਲਾ ਆਕਾਸ਼, ਉਸ ਵਿੱਚ ਵਿਚਰਣ ਵਾਲਾ ਤੀਰ. (ਸਨਾਮਾ)


ਰਾਜ ਨੂੰ ਕਰਨ ਵਾਲਾ. ਚੰਦ੍ਰਮਾ.


ਨਿਸ਼ਿਪੁਸ੍ਪੀ. ਰਾਤ ਨੂੰ ਸੁਗੰਧ ਦੇਣ ਵਾਲੀ, ਗੁਲਸ਼ੱਬੋ. Polianthes Tuberosa.


ਵਿ- ਰਾਤ ਨੂੰ ਫਿਰਨ ਵਾਲਾ। ੨. ਸੰਗ੍ਯਾ- ਚੋਰ। ੩. ਰਾਖਸ। ੪. ਉੱਲੂ। ੫. ਚੰਦ੍ਰਮਾ। ੬. ਚੋਰਪਹਿਰਾ ਦੇਣ ਵਾਲਾ. ਰਾਤ ਨੂੰ ਗਸ਼੍ਤ ਕਰਨ ਵਾਲਾ ਚੌਕੀਦਾਰ। ੭. ਪਰਇਸਤ੍ਰੀਗਾਮੀ ਵਿਭਚਾਰੀ। ੮. ਸ਼ੇਰ ਗਿੱਦੜ ਆਦਿ ਜੀਵ.


ਸੰਗ੍ਯਾ- ਓਸ. ਸ਼ਬਨਮ. ਕੁਹੇੜੀ. ਤ੍ਰੇਲ.


ਰਾਤ ਦਾ ਸ੍ਵਾਮੀ. ਚੰਦ੍ਰਮਾ.


ਸੰਗ੍ਯਾ- ਸੰਧ੍ਯਾ. ਸੰਝ. ਸਾਯੰਕਾਲ.