nan
ਸੰਗ੍ਯਾ- ਦੇਹਲੀਜ਼, ਜੋ ਲੱਤ ਖਾਂਦੀ ਹੈ. ਚੁਗਾਠ (ਚੌਕਾਠ) ਦੇ ਹੇਠ ਦੀ ਲੱਕੜ। ੨. ਪਾਅੰਦਾਜ. ਪੈਰ ਪੂੰਝਣ ਦਾ ਤੱਪੜ ਨਮਦਾ ਆਦਿ.
nan
nan
nan
ਸੰ. ਸੰਗ੍ਯਾ- ਸਾਖ ਟਹਣੀ। ੨. ਬੇਲ. ਲਤਾ ਬਲੀ ਸਾਖ ਸਭ ਸਿਮਰਹਿ." (ਮਾਰੂ ਸੋਲਹੇ ਮਃ ੫) ੩. ਮੋਤੀਆਂ ਦੀ ਮਾਲਾ। ੪. ਸੱਟ ਦਾ ਨਿਸ਼ਾਨ. ਚੋਟ ਦਾ ਦਾਗ. "ਦੇਖ ਲਤਾ ਤੁਮ ਕਉ ਨ ਬਧੈ." (ਕ੍ਰਿਸਨਾਵ) ਮੇਰੇ ਪੈਰਾਂ ਦੀਆਂ ਸੱਟਾਂ ਦਾ ਦਾਗ ਤੇਰੇ ਬਦਨ ਪੁਰ ਦੇਖਕੇ, ਗਰੁੜ ਤੈਨੂੰ ਨਹੀਂ ਮਾਰੇਗਾ. ਦੇਖੋ, ਭ੍ਰਿਗੁਲਤਾ। ੫. ਅ਼. [لطح] ਲਤ਼ਅ਼. ਪੈਰ ਦਾ ਪ੍ਰਹਾਰ. ਪੈਰ ਦੀ ਠੋਕਰ. ਠੁੱਡਾ. ਲੱਤ ਦੀ ਮਾਰ.
ਸੰ. ਲਕ੍ਤ. ਸੰਗ੍ਯਾ- ਮੈਲਾ ਅਤੇ ਪਾਟਿਆਪੁਰਾਣਾ ਵਸਤ੍ਰ. ਫ਼ਾ. [لّتہ] ੨. ਦੇਖੋ, ਲਤਾ ੫.
nan
ਅ਼. [لطافت] ਸੰਗ੍ਯਾ- ਸਫਾਈ ਪਵਿਤ੍ਰਤਾ। ੨. ਬਾਰੀਕੀ ਸੂਕ੍ਸ਼੍ਮਤਾ। ੩. ਕੋਮਲਤਾ। ੪. ਸੁਆਦ. ਰਸ.