Meanings of Punjabi words starting from ਮ

ਸੰ. ਵ੍ਯ- ਮਾ- ਏਵੰ. ਮਤ ਐਸੇ. ਇਸ ਤਰਾਂ ਨਾ.


ਸੰਗ੍ਯਾ- ਮਹਿਸੀ. ਭੈਂਸ. ਮੱਝ.


ਦੇਖੋ, ਮਹਗਾ.


ਸਿੰਧੀ. ਸਰਵ- ਮੇਰਾ. ਮੇਰੀ. "ਸੁਣਿ ਸਜਣ ਜੀ ਮੈਡੜੇ ਮੀਤਾ ਰਾਮ." (ਵਡ ਛੰਤ ਮਃ ੫) "ਤੂ ਕਰਤਾ ਸਚਿਆਰੁ, ਮੈਡਾ ਸਾਂਈ." (ਸੋਪੁਰਖੁ)